Episode 19- ਰੱਬ ਦੇ ਰੰਗ
Manage episode 354159212 series 3384483
ਰੱਬ ਦੇ ਰੰਗ
ਕੁਝ ਕੁ ਦਹਾਕੇ ਜੀਊਣ ਤੋਂ ਬਾਅਦ ਸਾਡੇ ਕੋਲ ਸਿਰਫ ਕਾਲੇ ਰੰਗ ਦੀ ਇੱਕ ਪੈਨਸਿਲ ਬੱਚੀ ਰਹੀ ਜਾਂਦੀ ਹੈ ਪਰ ਚਿੱਟੇ ਸਫੇਦ ਕਾਗਜ਼ ਵਰਗੀ ਜ਼ਿੰਦਗੀ ਜਿਉਂ ਦੀ ਤਿਉਂ ਸਾਹਮਣੇ ਖੜੀ ਹੁੰਦੀ ਹੈ
Written by: Parminder Sodhi Narrated by: Satbir
Follow on https://linktr.ee/satbirnoor
--- Send in a voice message: https://podcasters.spotify.com/pod/show/satbirnoor/message36 episódios